Punjabi
Marc Lopez Law Firm vich tuhada swaagat hai
Marc Lopez Law Firm vich, assi vakh-vakh pichokad de loka ate clients di seva karde haan ate sanu is gall da maan hai. Jekar tuhanu ya tuhade parivar vich kise nu ihna mamleya vich madad di lor hai:
- Criminal case
- Gaddi accident
- Diggan te satt laggan de case
- Koi hor satt laggan de case
Assi tuhadi madad lai haazir haan. Assi samajhde haan ki kanooni mushkila bahut pareshan karan waliyan ho sakdiyan han, khaas karke jekar angrezi tuhadi pehli bhasha nahi hai. Ise lai sade kol native bollan wale lok han jo tuhadi Polish, Haitian Creole ate French vich madad kar sakde han. Tussi kise ajhe bande naal gall kar sakoge jo tuhadi bhasha, tuhadeyan preshaniyan ate tuhada haal samajhda hai.
Jekar tuhanu kanooni madad di lor hai, tan ajj hi sade naal samparak karo. Assi sunnan lai tyar haan ate madad karan lai tyar haan.
ਮਾਰਕ ਲੋਪੇਜ਼ ਲਾਅ ਫਰਮ ਵਿੱਚ ਤੁਹਾਡਾ ਸੁਆਗਤ ਹੈ
ਮਾਰਕ ਲੋਪੇਜ਼ ਲਾਅ ਫਰਮ ਵਿੱਚ, ਅਸੀਂ ਵੱਖ–ਵੱਖ ਪਿੱਛੋਕੜ ਦੇ ਲੋਕਾਂ ਅਤੇ ਕਲਾਇੰਟਸ ਦੀ ਸੇਵਾ ਕਰਦੇ ਹਾਂ ਅਤੇ ਸਾਨੂੰ ਇਸ ਗੱਲ ਦਾ ਮਾਣ ਹੈ।
ਜੇਕਰ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਇਹਨਾਂ ਮਾਮਲਿਆਂ ਵਿੱਚ ਮਦਦ ਦੀ ਲੋੜ ਹੈ:
- ਕ੍ਰਿਮੀਨਲ ਕੇਸ
- ਗੱਡੀ ਐਕਸੀਡੈਂਟ
- ਡਿੱਗਣ ਤੇ ਸੱਟ ਲੱਗਣ ਦੇ ਕੇਸ
- ਕੋਈ ਹੋਰ ਸੱਟ ਲੱਗਣ ਦੇ ਕੇਸ
ਅਸੀਂ ਤੁਹਾਡੀ ਮਦਦ ਲਈ ਹਾਜ਼ਰ ਹਾਂ।
ਅਸੀਂ ਸਮਝਦੇ ਹਾਂ ਕਿ ਕਾਨੂੰਨੀ ਮੁਸ਼ਕਲਾਂ ਬਹੁਤ ਪਰੇਸ਼ਾਨ ਕਰਨ ਵਾਲੀਆਂ ਹੋ ਸਕਦੀਆਂ ਹਨ, ਖਾਸ ਕਰਕੇ ਜੇਕਰ ਅੰਗਰੇਜ਼ੀ ਤੁਹਾਡੀ ਪਹਿਲੀ ਭਾਸ਼ਾ ਨਹੀਂ ਹੈ। ਇਸੇ ਲਈ ਸਾਡੇ ਕੋਲ ਨੇਟਿਵ ਬੋਲਣ ਵਾਲੇ ਲੋਕ ਹਨ ਜੋ ਤੁਹਾਡੀ Polish, Haitian Creole ਅਤੇ French ਵਿੱਚ ਮਦਦ ਕਰ ਸਕਦੇ ਹਨ।
ਤੁਸੀਂ ਕਿਸੇ ਅਜਿਹੇ ਬੰਦੇ ਨਾਲ ਗੱਲ ਕਰ ਸਕੋਗੇ ਜੋ ਤੁਹਾਡੀ ਭਾਸ਼ਾ, ਤੁਹਾਡੀਆਂ ਪ੍ਰੇਸ਼ਾਨੀਆਂ ਅਤੇ ਤੁਹਾਡਾ ਹਾਲ ਸਮਝਦਾ ਹੈ।
ਜੇਕਰ ਤੁਹਾਨੂੰ ਕਾਨੂੰਨੀ ਮਦਦ ਦੀ ਲੋੜ ਹੈ, ਤਾਂ ਅੱਜ ਹੀ ਸਾਡੇ ਨਾਲ ਸੰਪਰਕ ਕਰੋ। ਅਸੀਂ ਸੁਣਨ ਲਈ ਤਿਆਰ ਹਾਂ ਅਤੇ ਮਦਦ ਕਰਨ ਲਈ ਤਿਆਰ ਹਾਂ।